ਨਿੱਕੇ ਹੁੰਦੇ ਬਣਾਉਂਦਾ ਸੀ ਬੈਟਰੀ 'ਤੇ ਖਿਡੌਣਕੀ ਕੀ ਪਤਾ ਸੀ ਵੱਡੇ ਹੋ ਬਣਾਉ ਅਜਿਹੀ ਸ਼ੈਅ,ਕਿ ਦੇਖਣ ਵਾਲੇ ਵੀ ਹੋ ਜਾਣਗੇ ਹੈਰਾਨ। ਦਰਅਸਲ 22 ਸਾਲਾਂ ਨੌਜਵਾਨ ਨੇ ਬਣਾਈ ਬੈਟਰੀ ਤੇ ਚੱਲਣ ਵਾਲੀ ਜੀਪ ਤੇ ਹੈਂਡੀਕੈਪ ਵਿਅਕਤੀ ਲਈ ਵੀ ਬਣਾਈ ਬੈਟਰੀ 'ਤੇ ਚੱਲਣ ਵ੍ਹੀਲਚੇਅਰ।
.
I used to make toys on batteries when I was little, did I know when I grew up I would make such a thing.
.
.
.
#ElectricCar #Youth #Talent